PB01 NEWS TV ( RAHUL SHARMA ) ਜ਼ਿਲ੍ਾ ਬਠਿੰਡਾ ਦੇ ਥਾਣਾ ਤਲਵੰਡੀ ਸਾਬੋ ਵਿੱਚ ਪਿਛਲੇ ਦਿਨੇ ਇੱਕ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਵਿੱਚ ਇੱਕ ਆਦਮੀ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਸੀ ਪਤਾ ਲੱਗਿਆ ਕਿ ਉਸ ਨੂੰ ਫਾਇਦਾ ਦੇਣ ਲਈ 45 ਹਾਜ਼ਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ 40 ਹਜਾਰ ਰੁਪਏ ਵਿੱਚ ਗੱਲ ਹੋਈ ਜਦੋਂ ਅੱਜ 20 ਹਜਾਰ ਰੁਪਏ ਰਿਸ਼ਵਤ ਦੇ ਵਿੱਚ ਦੋ ਹੌਲਦਾਰ ਵਾਲੋ ਲੈ ਲਈ ਸੀ ਜੋ
Asi jaskaur ਸਿੰਘ ਦੇ ਕਵਾਟਰ ਵਿੱਚੋਂ ਮਿਲੀ,5 ਲੀਟਰ ਨਾਜਾਇਜ਼ ਸਰਾਬ ਵੀ ਬਰਾਮਦ ਕੀਤੀ ਗਈ, ਵਿਜੀਲੈਂਸ ਬਿਊਰੋ ਨੇ ਦੋ ਹੌਲਦਾਰ ਅਤੇ ਇੱਕ ਏਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੀੜਤਾਂ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਬੰਦ ਦੀ ਕਾਰਵਾਈ ਕੀਤੀ ਗਈ ਹੈ,